Jeep Lyrics In Hindi/English, Sung By Gagan Balran. The Song Is Written By Amritpal Singh Ghudda And Music Composed By Freezzy Beatz. New Punjabi Songs
Jeep Song Details
📌 Song Title | Jeep |
🎤 Singer | Gagan Balran |
✍️ Lyrics | Amritpal Singh Ghudda |
🎼 Music | Freezzy Beatz |
🏷️ Music Label | Leaf Records |
Jeep Lyrics In English
Hun Takk Na Khiyalan Vicho Nikkli
Hale V Bda Yaad Aundi Aa
Naam Charhde Na Mooh Te Ohna Shehra De
Oh Jitho De Check-in Paundi Aa
Baazi Dhakke Nal Sade Sir Paa Gyi
Babeya Di Seep Wangra
Chupp Karke Je Langh Gyi Jwaani
Faujiyan Di Jeep Wangra
Asi Narme De Rate Wangu Khadge
Tu Bangi Viyaz Haan-ne
Kive Jarba Ch Dollara Nal Puggni
Rupayiyan Di Lihaaj Haan-ne
Mre Jatt Nu Si Vekh Jehdi Nikkli
Ni Bebe Di Oh Cheekh Wangra
Chupp Karke Je Langh Gyi Jwaani
Faujiyan Di Jeep Wangra
Jind Vekh Lai Praali Wangu Sarhdi
Ni Piche Jaave Raakh Chad Di
Matt Delhi De Bzara Wangu Ho Gyi
Ke Dooron Dooron Theek Lagdi
Hun Tere V Na Hath Auna Jogiyan
Ni Langhi Hoyi Treek Wangra
Chupp Karke Je Langh Gyi Jwaani
Faujiyan Di Jeep Wangra
Rahe Dhuppa Vich Jihde Piche Sarhde
Oh Jaake Thande Shehar Vasdi
Ghudda Likh Likh Maardi Aa Searcha
Oh Bhave Bolke Na Dassdi
Rahe Lekha Nal Asi Beeba Larhde
Ni Sajjre Shreek Wangra
Chupp Karke Je Langh Gyi Jwaani
Faujiyan Di Jeep Wangra.
Ticktan Tere Shehar Diyan Lyrics
Jeep Lyrics In Punjabi
ਹੁਣ ਤੱਕ ਨਾ ਖਿਆਲਾਂ ਵਿੱਚੋਂ ਨਿੱਕਲੀ
ਹਾਲੇ ਵੀ ਬੜਾ ਯਾਦ ਆਉਂਦੀ ਆ
ਨਾਮ ਚੜ੍ਹਦੇ ਨਾ ਮੂੰਹ ‘ਤੇ ਉਹਨਾਂ ਸ਼ਹਿਰਾਂ ਦੇ
ਉਹ ਜਿੱਥੋਂ ਦੇ ਚੈੱਕ-ਇੰਨ ਪਾਉਂਦੀ ਆ
ਬਾਜ਼ੀ ਧੱਕੇ ਨਾਲ ਸਾਡੇ ਸਿਰ ਪਾ
ਗਈ ਓ ਬਾਬਿਆਂ ਸੀਪ ਵਾਂਗਰਾਂ
ਚੁੱਪ ਕਰਕੇ ਜੇ ਲੰਘਗੀ ਜਵਾਨੀ ਓ
ਫ਼ੌਜੀਆਂ ਦੀ ਜੀਪ ਵਾਂਗਰਾਂ
ਅਸੀਂ ਨਰਮੇ ਦੇ ਰੇਟ ਵਾਂਗੂੰ ਖੜ੍ਹਗੇ ਤੂੰ
ਬਣਗੀ ਵਿਆਜ ਹਾਨਣੇ
ਕਿਵੇਂ ਜ਼ਰਬਾਂ ‘ਚ ਡਾਲਰਾਂ ‘ਨਾ ਪੁੱਗਣੀ
ਰੁਪਈਆਂ ਦੀ ਲਿਹਾਜ ਹਾਨਣੇ
ਮਰੇ ਜੱਟ ਨੂੰ ਸੀ ਵੇਖ ਜਿਹੜੀ ਨਿੱਕਲੀ
ਨੀ ਬੇਬੇ ਦੀ ਓ ਚੀਕ ਵਾਂਗਰਾ
ਚੱਪ ਕਰਕੇ ਜੇ ਲੰਘਗੀ ਜਵਾਨੀ ਓ
ਫ਼ੌਜੀਆਂ ਦੀ ਜੀਪ ਵਾਂਗਰਾਂ
ਜਿੰਦ ਵੇਖਲੈ ਪਰਾਲ਼ੀ ਵਾਂਗੂੰ ਸੜਦੀ ਨੀ
ਪਿੱਛੇ ਜਾਵੇ ਰਾਖ਼ ਛੱਡਦੀ
ਮੱਤ ਦਿੱਲੀ ਦੇ ਬਜ਼ਾਰਾਂ ਵਾਂਗੂੰ ਹੋ ਗਈ ਕੇ
ਦੂਰੋਂ ਦੂਰੋਂ ਠੀਕ ਲੱਗਦੀ
ਹੁਣ ਤੇਰੇ ਵੀ ਨਾ ਹੱਥ ਆਉਣਾ ਜੋਗੀਆਂ ਨੀ
ਲੰਘੀ ਹੋਈ ਤਰੀਕ ਵਾਂਗਰਾਂ ।
ਚੁੱਪ ਕਰਕੇ ਜੇ ਲੰਘਗੀ ਜਵਾਨੀ ਫ਼ੌਜੀਆਂ
ਦੀ ਜਾਪ ਵਾਂਗਰਾਂ
ਰਹੇ ਧੁੱਪਾਂ ਵਿੱਚ ਜੀਹਦੇ ਪਿੱਛੇ ਸੜਦੇ ਉਹ
ਜਾਕੇ ਠੰਡੇ ਸ਼ਹਿਰ ਵੱਸਦੀ
‘ਘੁੱਦਾ’ ਲਿਖ ਲਿਖ ਮਾਰਦੀ ਆ ਸਰਚਾਂ
ਉਹ ਭਾਵੇਂ ਬੋਲਕੇ ਨਾ ਦੱਸਦੀ
ਰਹੇ ਲੇਖਾਂ ਨਾਲ ਅਸੀਂ ਬੀਬਾ ਲੜਦੇ
ਨੀ ਸੱਜਰੇ ਸ਼ਰੀਕ ਵਾਂਗਰਾਂ
ਚੁੱਪ ਕਰਕੇ ਜੇ ਲੰਘਗੀ ਜਵਾਨੀ ਓ
ਫ਼ੌਜੀਆਂ ਦੀ ਜੀਪ ਵਾਂਗਰਾਂ

We Hope This Article From “Jeep Lyrics In Punjai/English” +Video Must Have Been Well-liked. What Do You Think About The Song Of “Jeep Song”, You Must Tell Us By Commenting.
Visit AllHindiLyric.com For All Types Of Songs And Bhajans Lyrics + Videos.