इम्मोर्टल्स Immortals Lyrics – Laddi Chahal

Immortal Lyrics In Punjabi/English, Sung By Laddi Chahal. The Song Is Written By Laddi Chahal And Music Composed By Shekh.


Immortal Song Details

📌 Song TitleImmortal
🎤 SingerLaddi Chahal
✍️ LyricsLaddi Chahal
🎼 MusicShekh
🏷️ Music LabelParmish Verma

Immortal Lyrics In Punjabi

ਡਰਦੇ ਨਾਂ ਮੌਤ ਕੋਲ੍ਹੋਂ ਤੇ
ਸੂਬੇ ਤੋਂ ਝੁਕਦੇ ਨਾਂ
ਸੋਚਾਂ ਆਜ਼ਾਦ ਜੋ ਰੱਖਦੇ
ਕਿਸੇ ਤੋਂ ਮੁੱਕਦੇ ਨਾਂ
ਪੋਹ ਮਹੀਨਾਂ ਬੁਰਜ ਠੰਡੇ ਦੀ’ ਠੰਡ ਤੋਂ ਨਾਂ ਠਰਦੇ ਜੋ,

ਮਰਦੇ ਨੀਂ ਅਮਰ ਹੁੰਦੇ ਨੇਂ
ਕੌਮਾਂ ਲਈ ਖੜਦੇ ਜੋ

ਪਹਿਲਾ ਈ ਕਬੂਲ ਐ ਮਰਨਾਂ
ਜੀਵਣ ਦੀਆਂ ਆਸਾਂ ਨਾਂ
ਸਜ਼ਾ ਜੋ ਮਰਜ਼ੀ ਦੇ ਦਿਓ,
ਝੁਕਣਾਂ ਪਰ ਮਾਸਾ ਨਾਂ
ਬੇ-ਖੌਫ ਦਲੇਰ ਸੂਰਮੇ,

ਫਾਂਸੀ ਵੀ ਚੁੰਮਾਂਗੇ
Definition ਸਿੰਘਾਂ ਦੀ,
ਦੋਸਤ ਮਜ਼ਲੂਮਾਂ ਦੇ
ਜ਼ੁਲਮਾਂ ਨੂੰ ਨੱਥ ਪਾ ਕੇ ਹੱਥ, ਮਾੜੇ ਦਾ ਫੜਦੇ ਜੋ,

ਮਰਦੇ ਨੀਂ ਅਮਰ ਹੁੰਦੇ ਨੇਂ
ਕੌਮਾਂ ਲਈ ਖੜਦੇ ਜੋ

ਸੇਵਾ ਸਿਮਰਨ ਤੇ ਸੋਧਾ , ਸਭ ਕੰਮੀਂ ਮੂਹਰੇ ਨੇਂ
ਇੱਟਾਂ ਨਾਲ੍ਹ ਇੱਟ ਖੜਕਾਤੀ,
ਆਥਣ ਨੂੰ ਸੂਰੇ ਨੇਂ.
ਬੰਦਾ ਸਿੰਘ ਬਹਾਦਰ ਬਣਕੇ ਸਰਹੰਦ ਤੇ ਚੜਦੇ ਜੋ,

ਮਰਦੇ ਨੀਂ ਅਮਰ ਹੁੰਦੇ ਨੇਂ
ਕੌਮਾਂ ਲਈ ਖੜਦੇ ਜੋ

ਲੱਖਾਂ ਨਾਲ ਇੱਕ ਲੜੌਂਦਾ,
ਪਿਤਾ ਦਸਮੇਸ਼ ਸਾਡਾ
ਚਿੜੀਆਂ ਤੋਂ ਬਾਜ਼ ਬਣਾਉੰਦਾ,
ਪਿਤਾ ਦਸਮੇਸ਼ ਸਾਡਾ

ਖਾਲਸ ਓਹ ਅਸਲ ਖਾਲਸੇ
ਜੁਲਮਾਂ ਨਾਲ ਲੜਦੇ ਜੋ
ਬਣ ਜਾਂਦੇ ਸ਼ੇਰ ਦੇਗ ਦਾ ਖੰਡਾ ਹੱਥ ਫੜਦੇ ਜੋ

ਨਿਸ਼ਕਾਮ ਸੇਵਾਵਾਂ ਕਰਦੇ’ ਇਹ ਗੱਲ ਕੋਈ ਛੋਟੀ ਨੀਂ
ਲੰਗਰਾਂ ਵਿੱਚ ਪਿਆਰ ਨੇਂ ਵੰਡਦੇ, ਭੁੱਖਿਆਂ ਨੂੰ ਰੋਟੀ ਵੀ

ਖਾਲਸਾ ਏਡ ਸੂਰਮੇਂ ਫਿਰਦੇ ਆ ਧੱਕੀ ਜੀ
ਮੁਲਕ ਭਾਵੇਂ ਜਿਹੜਾ ਮਰਜ਼ੀ , ਸੇਵਾ ਨਿਰਪੱਖੀ ਜੀ
ਬੈਠੇ ਸਿੰਘ ਕੈਪਾਂ ਦੇ ਵਿੱਚ ਗੁਰਬਾਣੀਂ ਪੜਦੇ ਜੋਂ

ਮਰਦੇ ਨੀਂ ਅਮਰ ਹੁੰਦੇ ਨੇਂ
ਕੌਮਾਂ ਲਈ ਖੜਦੇ ਜੋ

Raaje Jatt Lyrics


Immortal Lyrics In English

Darde Na Maut Kolon Te
Soobe Toh Jhukde Naa
Sochaan Azad Jo Rakhde
Kisse Toh Mukk De Naa

Poh Mahina Burj Thandde Di
Thand Toh Na Tharde Jo
Marde Ni Amar Hunde Ne
Kaum Aan Layi Khad De Jo

Marde Ni Amar Hunde Ne
Kaum Aan Layi Khad De Jo

Pehla Ee Kabool Ae Marna
Jeewan Dian Aasaan Na
Saza Jo Marzi De Deo
Jhukna Par Maasa Na

Be-khoff Daler Soorme
Faansi Vi Chumaange
Defination Singha Di
Dost Mazloooma De

Zulma Nu Nath Paa Ke Hath
Maade Da Fad De Jo

Marde Ni Amar Hunde Ne
Kaum Aan Layi Khad De Jo
Marde Ni Amar Hunde Ne
Kaum Aan Layi Khad De Jo

Sewa Simran Te Sodha
Sabh Kammi Moohray Ne
Ittan Nal Itt Khadka Ti
Aathan Nu Soorey Ne

Banda Singh Bahadar Banke
Sirhind Te Charh De Jo

Marde Ni Amar Hunde Ne
Kaum Aan Layi Khad De Jo
Marde Ni Amar Hunde Ne
Kaum Aan Layi Khad De Jo

Lakha Nal Ik Ladonda
Pita Dasmesh Sada
Chidian Toh Baaaaz Banonda
Pita Dasmesh Sada

Khaalas Oh Asal Khalse
Zulama Nal Lad De Jo
Ban Jande Sher Deg Da
Khanda Hath Fadh De Jo

Oh Nishkaam Sewa Waan Karde
Eh Gal Koi Chotti Ni
Langraan Vich Pyar Ney Wand De
Bhukhe Aan Nu Roti Vi

Khalsa Aid Soorme
Firde Aa Dhakki Ji
Mulak Bhawen Jehda Marzi
Sewa Nirpakhi Ji

Bethe Singh Camp Aan De Vich
Gurbani Parh De Jo

Marde Ni Amar Hunde Ne
Kaum Aan Layi Khad De Jo
Marde Ni Amar Hunde Ne
Kaum Aan Layi Khad De Jo.

Immortal Lyrics

Immortal Song FAQS:-

Q1. Who Is The Singer Of “Immortals” ?.

Ans: Immortals Song Is Sung By “Laddi Chahal”.

Q2. Who Wrote The Lyrics Of “Immortals” ?.

Ans: Immortals Lyrics Written By “Laddi Chahal”.

Q3. Who Composed The Music Of The Song “Immortals“ ?

Ans: Immortals Song Music By “Shekh”.


We Hope This Article From “Immortal Lyrics In Hindi/English” +Video Must Have Been Well-liked. What Do You Think About The Song Of “Immortal Song”, You Must Tell Us By Commenting.

Visit AllHindiLyric.com For All Types Of Songs And Bhajans Lyrics + Videos.

Leave a Comment